ਕੀ ਮਾਸ, ਮੀਟ ਜਾਂ ਆਂਡਾ ਖਾਣ ਨਾਲ ਪਾਪ ਲੱਗਦਾ ਹੈ? ਪਾਪ ਕਿਵੇ ਕੱਟੀਏ Ft. B. S. Brar With Badaljeet Singh Maan

ਸ਼ਬਦ Shabad

ਅੱਜ ਦੇ ਪੌਡਕਾਸਟ ਵਿੱਚ ਸਾਡੇ ਨਾਲ ਹਨ B S Brar ਜੀ, ਜੋ ਬਹੁਤ ਹੀ ਮਹੱਤਵਪੂਰਨ ਅਤੇ ਚਰਚਿਤ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਨਗੇ। 🔹 ਕੀ ਮਾਸ, ਮੀਟ ਜਾਂ ਆਂਡਾ ਖਾਣ ਨਾਲ ਪਾਪ ਲੱਗਦਾ ਹੈ? 🔹 ਮੀਟ ਜਾਂ ਆਂਡਾ ਖਾਣ ਤੋਂ ਬਾਅਦ ਗੁਰੂਘਰ ਜਾ ਸਕਦੇ ਹਾਂ? 🔹 ਕੀ ਇਸ ਤਰ੍ਹਾਂ ਪਾਠ, ਸਿਮਰਨ ਅਤੇ ਭਗਤੀ ਕਰਨ ਦਾ ਪੂਰਾ ਫਲ ਮਿਲਦਾ ਹੈ? 🔹 ਪਾਪ ਅਤੇ ਪੁੰਨ ਦੀ ਅਸਲ ਸਮਝ ਕੀ ਹੈ?