ਮੇਰੇ ਸਾਹਮਣੇ Sant Jarnail Singh Bhindranwale ਹੋਏ ਸ਼ਹੀਦ| ਪਰਿਕਰਮਾ ਵਿੱਚ ਅਲਫ਼ ਨੰਗੇ ਰੱਖਿਆ ਗਿਆ|

Urban Punjab Tv

Sant Jarnail Singh Bhindranwale ਮੇਰੇ ਸਾਹਮਣੇ ਸ਼ਹੀਦ ਹੋਏ ਸ਼ਨਾਖ਼ਤ ਕਰਨ ਆਏ Singh ਦੇ Army ਨੇ ਬਰਸਟ ਮਾਰ ਦਿੱਤਾ ਮੇਰੀਆਂ ਅੱਖਾਂ ਸਾਹਮਣੇ ਦੁੱਧ ਚੁੰਘਦੀ ਬੱਚੀ ਮਾਰ ਦਿੱਤੀ ਸਾਨੂੰ ਪਰਿਕਰਮਾ ਵਿੱਚ ਅਲਫ਼ ਨੰਗੇ ਰੱਖਿਆ ਗਿਆ #santjarnailsingh #santjarnailsinghbhindranwale #damdamitaksal #akaltakhat #june1984 #neverforget1984