ਮੈਂ 10 ਸਾਲ ਰੱਬ ਨਾਲ ਰਹਿ ਕੌਤਕੇ ਦੇਖੇ Sant Baba Isher Singh & Baba Bhupinder singh ji Rara sahib || Bhai

ਸ਼ਬਦ Shabad

ਅੱਜ ਦੇ ਪੌਡਕਾਸਟ ਚ ਸਾਡੇ ਨਾਲ ਨੇ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਰਾੜਾ ਸਾਹਿਬ ਵਾਲੇ ਜੋ ਸਾਨੂੰ ਕਲਯੁੱਗ ਜਨਮ ਮਰਨ ਕੌਤਕ ਚਮਤਕਾਰ ਕੀ ਹੁੰਦੇ ਇਨ੍ਹਾਂ ਗੱਲਾਂ ਬਾਰੇ ਖੁੱਲ੍ਹ ਕੇ ਦੱਸਣਗੇ। ਕਿਸ ਤਰ੍ਹਾਂ ਆਪ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਲ ਦਸ ਸਾਲ ਸੇਵਾ ਕੀਤੀ ਤੇ ਉਨ੍ਹਾਂ ਦੇ ਦਿਖਾਏ ਕੌਤਕ ਚਮਤਕਾਰ ਘਟਨਾਵਾਂ ਸਾਡੇ ਨਾਲ ਸ਼ਾਝੇ ਕਰਨਗੇ ਜੀ। ਮੈਂ 10 ਸਾਲ ਰੱ