ਦਿਲਜੀਤ ਦੀ 'SATLUJ' Bittu ਨੇ ਕਰਵਾਈ BAN ? ਬਲਤੇਜ ਪੰਨੂ ਨੇ ਤੋੜੀ ਚੁੱਪੀ, ਵੱਡਾ ਖੁਲਾਸਾ ! OneIndia Punjabi
Oneindia PunjabiSATLUJ' ਵਿਵਾਦ 'ਤੇ ਬਲਤੇਜ ਪੰਨੂ ਦਾ ਵੱਡਾ ਬਿਆਨ ! ਫਿਲਮ 'Punjab 95' ਤੋਂ ਸ਼ੁਰੂ ਹੋਏ ਵਿਵਾਦ, ਨਾਮ ਬਦਲ ਕੇ 'SATLUJ' ਰਿਲੀਜ਼ ਹੋਣ ਅਤੇ ਬਾਅਦ ਵਿੱਚ OTT ਤੋਂ ਹਟਾਏ ਜਾਣ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਕਾਰ ਬਲਤੇਜ ਪੰਨੂ ਨੇ ਕੀ ਕਿਹਾ? ਇਸ ਵੀਡੀਓ ਵਿੱਚ ਸੁਣੋ ਉਨ੍ਹਾਂ ਦਾ ਪੂਰਾ ਬਿਆਨ। #BaltejPannu #DiljitDosanjh #'SATLUJ