CM ਮਾਫ਼ੀ ਮੰਗੇਗਾ ਜਾਂ ਟਕਰਾਅ ਵਧੇਗਾ? CM, ਗੁਰੂਮਤਾ ਅਤੇ ਜਥੇਦਾਰ ਵੱਲੋਂ 10 ਦਿਨਾਂ ਦੇ ਅਲਟੀਮੇਟਮ ਦੀ Inside Story.
CM ਮਾਫ਼ੀ ਮੰਗੇਗਾ ਜਾਂ ਟਕਰਾਅ ਵਧੇਗਾ? ਵਿਸ਼ਾਲ ਪੰਥਕ ਇਕੱਤਰਤਾ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਪੰਥਕ ਮਾਹੌਲ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਗੁਰੂਮਤੇ ਵਿੱਚ ਮੁੱਖ ਮੰਤਰੀ ਨੂੰ ਮਾਫ਼ੀ ਮੰਗਣ ਲਈ ਕਿਹਾ ਗਿਆ, ਜਦਕਿ ਜਥੇਦਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਥ ਨੂੰ ਬਦਨਾਮ ਕਰਨ ਵਾਲੇ ਸੋਸ਼ਲ ਮੀਡੀਆ ਪੇਜਾਂ ਜਾਂ ਸੰਸਥਾਵਾਂ ਖ਼ਿਲਾਫ਼ ਸਰਕਾਰ ਕਾਰਵਾਈ ਕਰੇ। ਇਸ ਸਬੰਧੀ 1