Lakhwinder Singh : 'Beant Singh ਨੂੰ ਮਾਰਨ ਲਈ ਕੀਤੀ ਗਈ ਸੀ ਟਾਸ' | News18 Punjab
News18 PunjabLakhwinder Singh ਨੇ ਨਿਊਜ਼18 ਤੇ ਖਾਸ ਗੱਲਬਾਤ ਕੀਤੀ ਤੇ ਕਿਹਾ ਕਿ ਮੇਰਾ ਨੀਜੀ ਤੌਰ ਤੇ ਬੇਅੰਤ ਸਿੰਘ ਨਾਲ ਕੋਈ ਰੰਜੀਸ਼ ਨਹੀਂ। ਬੇਅੰਤ ਸਿੰਘ ਦੇ ਕਤਲ ਲਈ ਕੀਤਾ ਗਿਆ ਸੀ ਟਾਸ। ਉਨ੍ਹਾਂ ਕਿਹਾ ਰਾਜੋਆਣਾ ਮਨੁੱਖੀ ਬੰਬ ਬਣ ਕਤਲਕਾਂਡ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਤੇ ਦਿਲਾਵਰ ਸਿੰਘ ਤੇ ਰਾਜੋਆਣਾ ਨੇ ਮਨੁੱਖੀ ਬੰਬ ਬਣਨ ਲਈ ਕੀਤਾ ਟਾਸ। ਤੇ 8 ਦਿਨ ਪਹਿਲਾਂ ਪਰਚੀ ਰਾਹੀਂ ਦਿਲਾ