22 ਸਾਲਾ ਬਾਅਦ ਇਟਲੀ ਤੋਂ ਪਰਿਵਾਰ ਸਮੇਤ ਪੰਜਾਬ ਵਾਪਿਸ ਆਏ ਨੌਜਵਾਨ ਨੇ ਖੋਲ੍ਹੇ ਇਟਲੀ ਦੇ ਭੇਦ | ITLAY to PUNJAB |
Back To Motherland Punjabਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਅਜਿਹੇ ਨੌਜਵਾਨ ਨਾਲ ਮੁਲਾਕਾਤ ਕਰਾਂਗੇ ਜੋ 22 ਸਾਲ ਇਟਲੀ ਵਿੱਚ ਰਹਿਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਿਸ ਆਇਆ ਹੈ। ਉਹ ਸਿਰਫ਼ 6.5 ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਇਟਲੀ ਗਿਆ ਸੀ। ਇਸ ਇੰਟਰਵਿਊ ਵਿੱਚ ਉਹ ਇਟਲੀ ਦੀ ਜ਼ਿੰਦਗੀ ਦੇ ਅਜਿਹੇ ਸੱਚ ਦੱਸੇਗਾ ਜੋ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਣਗੇ, ਖਾਸ ਕਰਕੇ ਉੱਥੇ ਨਸ਼ਿਆਂ ਦੀ ਵੱਧ