ਨਿਹੰਗ ਸਿੰਘਾਂ ਨੂੰ ਮੰਦਾ ਬੋਲਣ ਵਾਲੇ ਇਹ
Simran Talksਇਸ ਪੋਡਕਾਸਟ ਵਿੱਚ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਬਾਰੇ ਜੋ ਨਿਹੰਗ ਸਿੰਘਾਂ ਨੂੰ ਬਿਨਾ ਜਾਣਕਾਰੀ ਮੰਦਾ ਬੋਲਦੇ ਹਨ। ਨਿਹੰਗ ਸਿੰਘ ਸਾਡੀ ਸਿੱਖ ਇਤਿਹਾਸ, ਪਰੰਪਰਾ ਅਤੇ ਬਹਾਦਰੀ ਦੀ ਜੀਵੰਤ ਨਿਸ਼ਾਨੀ ਹਨ। ਉਹਨਾਂ ਦਾ ਯੋਗਦਾਨ ਸਿੱਖ ਧਰਮ ਅਤੇ ਕੌਮ ਲਈ ਅਮੁੱਲ ਹੈ। ਇਹ ਪੋਡਕਾਸਟ ਸੁਣੋ ਤੇ ਸਮਝੋ ਨਿਹੰਗ ਸਿੰਘਾਂ ਦੀ ਅਸਲੀ ਸੱਚਾਈ, ਉਹਨਾਂ ਦੀ ਕੁਰਬਾਨੀ ਅਤੇ ਜੀਵਨ ਸ਼ੈਲੀ।