ਗੁਰਬਾਣੀ ਪੜ੍ਹਦੇ ਹੋ ਰਹੀ ਸਾਡੇ ਤੋਂ ਵੱਡੀ ਭੁੱਲ! Bhai Sukhwinder Singh || Kanwaljeet Singh with Badaljeet

ਸ਼ਬਦ Shabad

ਅੱਜ ਦੇ ਸਾਡੇ ਪੌਡਕਾਸਟ ਚ ਸਾਡੇ ਨਾਲ ਨੇ ਕਵਲਜੀਤ ਸਿੰਘ ਦੁਗਰੀ ਜੋ ਸਾਨੂੰ ਗੁਰਬਾਣੀ ਅਨੁਸਾਰ ਸਮਝਾ ਰਹੇ ਨੇ ਪ੍ਰਕਾਸ਼ ਦੇ ਅਨੁਭਵ ਬਾਰੇ ਦੱਸਣਗੇ ਕਿ ਕਿਹੋ ਜਿਹਾ ਹੈ ਪ੍ਰਮਾਤਮਾ ਜਦੋਂ ਦਰਸ਼ਨ ਹੁੰਦੇ । ਮਨੁੱਖਾ ਸਰੀਰ ਦਾ ਮਨੋਰਥ ਪਰਮਾਤਮਾ ਦਾ ਮਿਲਾਪ ਕਰਨਾ ਹੈ, ਪਰਮਾਤਮਾ ਦੇ ਦਰਸ਼ਨ ਕਰਨਾ ਹੈ? ਕੀ ਆਕਾਰ ਰੂਪ ਚ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਜੇ ਨਹੀਂ ਤਾਂ ਫਿਰ ਅਸਲ ਦਰਸ਼ਨ ਕ