ਸੁਖਮਨੀ ਸਾਹਿਬ ਸੰਪੂਰਨ ਪਾਠ | Sukhmani Sahib | Sukhmani Sahib Path | ਇੱਕ ਵਾਰ ਸੁਣੋ, ਮਨ ਨੂੰ ਸ਼ਾਂਤੀ ਮਿਲੇਗੀ

Divine Sukh Dhara

🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸੁਖਮਨੀ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਪਵਿੱਤਰ ਬਾਣੀ ਹੈ ਜੋ ਮਨ ਨੂੰ ਸ਼ਾਂਤੀ, ਸੁਖ ਅਤੇ ਆਤਮਿਕ ਤਾਕਤ ਬਖ਼ਸ਼ਦੀ ਹੈ। ਇਸ ਪਵਿੱਤਰ ਪਾਠ ਨੂੰ ਸ਼ਰਧਾ ਨਾਲ ਸੁਣੋ ਅਤੇ ਵਾਹਿਗੁਰੂ ਜੀ ਦੀ ਕਿਰਪਾ ਦਾ ਅਨੁਭਵ ਕਰੋ। ✨ ਸੁਖਮਨੀ ਸਾਹਿਬ ਸੁਣਨ ਦੇ ਲਾਭ: ✔ ਮਨ ਦੀ ਸ਼ਾਂਤੀ ਅਤੇ ਸੁੱਖ ✔ ਚਿੰਤਾ, ਡਰ ਅਤੇ ਤਣ