ਘਰ ਵਿੱਚ ਬਰਕਤ ਲਈ ਇਹ ਕੀਰਤਨ ਸੁਣੋ Kar Kirpa Tere Gun Gava
gurbani shabad liveਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵਿਸ਼ੇਸ਼ ਵੀਡੀਓ ਵਿੱਚ ਸਰਵਣ ਕਰੋ ਰੂਹ ਨੂੰ ਸ਼ਾਂਤੀ ਦੇਣ ਵਾਲਾ ਅਤੇ ਘਰ ਵਿੱਚ ਬਰਕਤ ਲਿਆਉਣ ਵਾਲਾ ਬਹੁਤ ਹੀ ਮਿੱਠਾ ਸ਼ਬਦ ਕੀਰਤਨ "ਕਰ ਕਿਰਪਾ ਤੇਰੇ ਗੁਣ ਗਾਂਵਾ" ਇਹ 11 ਮਿੰਟ ਦਾ ਸਿਮਰਨ/ਕੀਰਤਨ ਤੁਹਾਡੇ ਮਨ ਨੂੰ ਸ਼ਾਂਤੀ ਦੇਵੇਗਾ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਤੁਹਾਡੇ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ ਅ