Khabran Da Prime Time LIVE | ਕੀ Satluj Movie 27 ਦੀ ਵਿਧਾਨਸਭਾ ਚੋਣਾਂ ਦਾ ਨਤੀਜਾ ਬਦਲ ਸਕਦੀ ਹੈ ?

News18 Punjab

ਫਿਲਮ 'ਸਤਲੁਜ' ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਲਗਾਤਾਰ ਤੇਜ਼ ਹੋ ਰਹੀ ਹੈ। ਕੀ ਫਿਲਮ ਨੂੰ ਲੈ ਕੇ ਸ਼ੁਰੂ ਹੋਈ ਸਿਆਸੀ ਕ੍ਰੈਡਿਟ ਵਾਰ ਦੇ ਪਿੱਛੇ ਸਿਰਫ਼ ਇਤਿਹਾਸ ਦੀ ਗੱਲ ਹੈ ਜਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਵੀ ਜੁੜੀ ਹੋਈ ਹੈ? ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਵੱਲੋਂ ਪਿੰਡ-ਪਿੰਡ ਫਿਲਮ ਦਿਖਾਉਣ ਦੇ ਐਲਾਨਾਂ ਦੇ ਕੀ ਸਿਆਸੀ ਮਾਇਨੇ ਹਨ ਅਤੇ ਇਸ ਦਾ ਜਨਤਾ 'ਤ